Book Details

Home Based Management of Special Children: A Parental Guide

Home Based Management of Special Children: A Parental Guide

Editor(s): ਡਾ. ਨੈਨਕੀ ਭੱਲਾ, ਮਮਤਾ ਰਾਣੀ
Format: Single-Component Retail Product (Book)
Year of Publication: 2022
Publisher Name: National Press Associate
ISBN 978-93-90863-24-2
Price Paperback: ₹150.00

About the Book

ਮੈਂ ਬਹੁਤ ਸਾਰੇ ਲੋਕਾਂ ਦੀ ਰਿਣੀ ਹਾਂ ਜਿਨ੍ਹਾਂ ਦੀ ਮਦਦ ਤੋਂ ਬਿਨਾਂ ਇਹ ਕਿਤਾਬ ਸੰਭਵ ਨਹੀਂ ਸੀ। ਫਿਜ਼ੀਓਥੈਰੇਪੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਲਗਾਤਾਰ ਸਹਿਯੋਗ ਅਤੇ ਹੱਲਾਸ਼ੇਰੀ ਲਈ ਮੈਂ ਤਹਿ ਦਿਲੋਂ ਧੰਨਵਾਦੀ ਹਾਂ । ਫਿਜ਼ੀਓਥੈਰੇਪੀ ਦੇ ਵਿਦਿਆਰਥੀ ਖਾਸ ਕਰਕੇ ਮਮਤਾ ਰਾਣੀ ਅਤੇ ਪੰਜਾਬੀ ਭਾਸ਼ਾ ਵਿਭਾਗ ਪੰਜਾਬੀ ਯੂਨੀਵਰਸਿਟੀ ਨੇ ਇਸ ਕਿਤਾਬ ਨੂੰ ਵਿਕਸਤ ਕਰਨ ਵਿੱਚ ਮੇਰੀ ਮਦਦ ਕੀਤੀ,ਉਹਨਾਂ ਲਈ ਮੇਰਾ ਵਿਸ਼ੇਸ਼ ਧੰਨਵਾਦ।
ਉਹਨਾਂ ਬੱਚਿਆਂ ਦਾ ਮੈਂ ਦਿਲੋਂ ਧੰਨਵਾਦੀ ਹਾਂ ਜੋ ਸਾਡਾ ਫੋਕਸ ਹਨ। ਉਹ ਮੇਰੇ ਲਿਖਣ, ਸੰਕਲਨ ਅਤੇ ਇਸ ਕਿਤਾਬ ਨੂੰ ਪੂਰਾ ਕਰਨ ਪਿੱਛੇ ਪ੍ਰੇਰਨਾ ਸਨ। ਮੈਂ ਉਨ੍ਹਾਂ ਮਾਪਿਆਂ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਦੇ ਸਰਗਰਮ ਸਹਿਯੋਗ ਤੋਂ ਬਿਨਾਂ ਇਹ ਕਿਤਾਬ ਸਾਰਥਕ ਨਹੀਂ ਸੀ। ਅੰਤ ਵਿੱਚ ਮੈਂ ਧੰਨਵਾਦੀ ਹਾਂ ਮੇਰੇ ਪਰਿਵਾਰ ਨੂੰ, ਮੇਰੇ ਪਤੀ ਗਰੁੱਪ ਕੈਪਟਨ ਪੀ.ਐੱਸ.ਸੋਢੀ ਅਤੇ ਮੇਰੇ ਬੱਚੇ ਜਿਨ੍ਹਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ।

Authors

ਡਾ. ਨੈਨਕੀ ਭੱਲਾ

ਡਾ. ਨੈਨਕੀ ਭੱਲਾ

ਡਾ. ਨੈਨਕੀ ਭੱਲਾ ਇੱਕ ਕਲੀਨਿਕਲ ਫਿਜ਼ੀਓਥੈਰੇਪਿਸਟ ਹੈ ਜੋ 2009 ਤੋਂ ਨਿਊਰੋਲੋਜੀਕਲ ਰੀਹੈਬਲੀਟੇਸ਼ਨ ਦੇ ਖੇਤਰ ਵਿੱਚ ਕੰਮ ਕਰ ਰਹੀ ਹੈ। ਉਸਨੇ ਫਿਜ਼ੀਓਥੈਰੇਪੀ ਵਿੱਚ ਡਾਕਟਰੇਟ ਕੀਤੀ ਹੈ ਅਤੇ ਨਿਊਰੋਲੋਜੀਕਲ ਰੀਹੈਬਲੀਟੇਸ਼ਨ ਵਿੱਚ ਮਾਸਟਰ ਡਿਗਰੀ ਕੀਤੀ ਹੈ । ਉਸਨੇ ਬਾਲ ਵਿਕਾਸ ਕੇਂਦਰ: ਵਿਸ਼ੇਸ਼ ਬੱਚਿਆਂ ਲਈ ਮੁਖੀ ਵਜੋਂ ਵੀ ਕੰਮ ਕੀਤਾ ਹੈ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕਲੀਨਿਕਲ ਫਿਜ਼ੀਓਥੈਰੇਪਿਸਟ ਵਜੋਂ ਕੰਮ ਕਰ ਰਹੀ ਹੈ।

More Details
ਮਮਤਾ ਰਾਣੀ

ਮਮਤਾ ਰਾਣੀ

ਮਮਤਾ ਰਾਣੀ ਨੇ ਫਿਜ਼ੀਓਥੈਰੇਪੀ ਦੀ ਡਿਗਰੀ ਵਿੱਚ ਆਪਣੀ ਬੈਚਲਰ ਪੂਰੀ ਕੀਤੀ ਹੈ । ਉਸਨੇ ਐਮ.ਏ. ਸ਼ੋਸ਼ਲ ਵਰਕ ਵਿੱਚ ਦਾਖ਼ਲਾ ਲਿਆ ਜਿਸ ਦੌਰਾਨ ਉਹ' ਪਟਿਆਲਾ ਸਕੂਲ ਫ਼ਾੱਰ ਡੈੱਫ਼ ਐੰਡ ਬਲਾਈੰਡ' ਦੇ ਬੱਚਿਆਂ ਲਈ ਕੰਮ ਕਰ ਰਹੀ ਹੈ । ਇਸੇ ਲਗਾਤਾਰਤਾ 'ਚ ਹੁਣ ਉਹ ਆਸ਼ਾ ਸਕੂਲ ਪਟਿਆਲਾ ਵਿੱਚ ਫ਼ੀਲਡ ਵਰਕ ਕਰ ਰਹੀ ਹੈ ।

More Details