Home Books Home Based Management of Special Children: A Parental Guide
ਡਾ. ਨੈਨਕੀ ਭੱਲਾ ਇੱਕ ਕਲੀਨਿਕਲ ਫਿਜ਼ੀਓਥੈਰੇਪਿਸਟ ਹੈ ਜੋ 2009 ਤੋਂ ਨਿਊਰੋਲੋਜੀਕਲ ਰੀਹੈਬਲੀਟੇਸ਼ਨ ਦੇ ਖੇਤਰ ਵਿੱਚ ਕੰਮ ਕਰ ਰਹੀ ਹੈ। ਉਸਨੇ ਫਿਜ਼ੀਓਥੈਰੇਪੀ ਵਿੱਚ ਡਾਕਟਰੇਟ ਕੀਤੀ ਹੈ ਅਤੇ ਨਿਊਰੋਲੋਜੀਕਲ ਰੀਹੈਬਲੀਟੇਸ਼ਨ ਵਿੱਚ ਮਾਸਟਰ ਡਿਗਰੀ ਕੀਤੀ ਹੈ । ਉਸਨੇ ਬਾਲ ਵਿਕਾਸ ਕੇਂਦਰ: ਵਿਸ਼ੇਸ਼ ਬੱਚਿਆਂ ਲਈ ਮੁਖੀ ਵਜੋਂ ਵੀ ਕੰਮ ਕੀਤਾ ਹੈ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕਲੀਨਿਕਲ ਫਿਜ਼ੀਓਥੈਰੇਪਿਸਟ ਵਜੋਂ ਕੰਮ ਕਰ ਰਹੀ ਹੈ।
ਮਮਤਾ ਰਾਣੀ ਨੇ ਫਿਜ਼ੀਓਥੈਰੇਪੀ ਦੀ ਡਿਗਰੀ ਵਿੱਚ ਆਪਣੀ ਬੈਚਲਰ ਪੂਰੀ ਕੀਤੀ ਹੈ । ਉਸਨੇ ਐਮ.ਏ. ਸ਼ੋਸ਼ਲ ਵਰਕ ਵਿੱਚ ਦਾਖ਼ਲਾ ਲਿਆ ਜਿਸ ਦੌਰਾਨ ਉਹ' ਪਟਿਆਲਾ ਸਕੂਲ ਫ਼ਾੱਰ ਡੈੱਫ਼ ਐੰਡ ਬਲਾਈੰਡ' ਦੇ ਬੱਚਿਆਂ ਲਈ ਕੰਮ ਕਰ ਰਹੀ ਹੈ । ਇਸੇ ਲਗਾਤਾਰਤਾ 'ਚ ਹੁਣ ਉਹ ਆਸ਼ਾ ਸਕੂਲ ਪਟਿਆਲਾ ਵਿੱਚ ਫ਼ੀਲਡ ਵਰਕ ਕਰ ਰਹੀ ਹੈ ।